एक सादिया देहलवी होती थीं

Team PT

Team PT

सादिया – उन्हों ने बहुत लिखा, बहुत किया, और दुनिया बहुत से बहानों से उन्हें याद करेगी पर शायद उनकी सब से बड़ी पहचान उन का हज़रत निज़ामुद्दीन औलिया से रिश्ता रहेगा।

sadiaThose who have known Sadia Dehlvi for long, or those who met her for a fleeting few seconds, will always cherish the human being that she was.

It is a pity that the IE report does not even refer to the hugely popular book, Yeh Un Dinoñ Ki Baat Hai by Yasir Abbasi (Bloomsbury, 2018), that connected the WhatsApp generation to India’s cine legends and a world where life was lived at a slow, much richer pace. It is to a large extent based on the treasure trove of anecdotes culled out from Shama.

पांच अगस्त की प्रभु की लीला वाली रंगीनी में डूबे हम में से बहुत नहीं जान पाएंगे कि सादिया के जाने में हम ने क्या गँवा दिया है पर जब कभी होश आएगा तो याद करेंगे कि ऐसे भी कुछ लोग होते थे… एक सादिया देहलवी होती थीं…. यह उन दिनों की बात है….

————-

sadia

ਸਾਦੀਆ ਦੇਹਲਵੀ ਨੇ ਬਹੁਤ ਲਿਖਿਆ, ਬਹੁਤ ਕੁਝ ਕੀਤਾ, ਨਾਮ ਕਮਾਇਆ, ਅਤੇ ਦੁਨੀਆ ਪਤਾ ਨਹੀਂ ਕਿਹੜੇ ਕਿਹੜੇ ਬਹਾਨਿਆਂ ਨਾਲ ਵਰ੍ਹਿਆਂ, ਦਹਾਕਿਆਂ ਤੱਕ ਉਹਨੂੰ ਯਾਦ ਕਰੇਗੀ ਪਰ ਹਕੀਕੀ ਮਾਅਨਿਆਂ ਵਿੱਚ ਉਹਦੀ ਸਭ ਤੋਂ ਵਡੇਰੀ ਪਛਾਣ ਉਹਦਾ ਖ਼ਵਾਜਾ ਗਰੀਬ’ਨਵਾਜ਼ ਅਜਮੇਰ ਅਤੇ ਹਜ਼ਰਤ ਨਿਜ਼ਾਮੁਦੀਨ ਔਲੀਆ ਨਾਲ ਰਿਸ਼ਤਾ ਰਹੇਗਾ।

ਜਿਨ੍ਹਾਂ ਨੇ ਸਾਦੀਆ ਨਾਲ ਸਿਰਫ ਕੁਝ ਪਲ ਗੁਜ਼ਾਰੇ, ਅਤੇ ਜਿਨ੍ਹਾਂ ਵਰ੍ਹਿਆਂ ਤਕ ਉਸਨੂੰ ਨੇੜਿਓਂ ਜਾਣਿਆ, ਜਿਨ੍ਹਾਂ ਉਸ ਨੂੰ ਪੜ੍ਹਿਆ, ਜਿਨ੍ਹਾਂ ਉਸ ਬਾਰੇ ਪੜ੍ਹਿਆ, ਉਹਨਾਂ ਸਭਨਾਂ ਨੇ ਸਦਾ ਸਾਦੀਆ ਨੂੰ ਇੱਕ ਅਜਿਹੇ ਇਨਸਾਨ ਦੇ ਰੂਪ ਵਿਚ ਪਾਇਆ ਜਿਹੜਾ ਤੁਹਾਡੇ ਅੰਦਰਲੇ ਨੂੰ ਰੁਸ਼ਨਾਉਂਦਾ, ਤੁਹਾਨੂੰ ਮਨੁੱਖੀ ਸੰਜੀਦਗੀ ਦੀ ਅਮੀਰੀ ਦਾ ਅਹਿਸਾਸ ਕਰਵਾਉਂਦਾ।

ਚੰਗਾ ਹੁੰਦਾ ਜੇ ਅਖ਼ਬਾਰੀ ਰਿਪੋਰਟਾਂ ਵਿੱਚ ਯਾਸਿਰ ਅੱਬਾਸੀ ਦੀ ਸੰਪਾਦਿਤ ਕਿਤਾਬ “ਯੇਹ ਉਨ ਦਿਨੋਂ ਕੀ ਬਾਤ ਹੈ” (Bloomsbury, 2018) ਦਾ ਵੀ ਜ਼ਿਕਰ ਹੋ ਜਾਂਦਾ।

shama
Shama magazine

“ਸ਼ਮਾ” ਜਰੀਦੇ ਵਿਚਲੇ ਅਥਾਹ ਭੰਡਾਰ ‘ਤੇ ਅਧਾਰਿਤ ਇਹ ਕਿਤਾਬ ਸਾਡੇ ਲਈ ਹਿੰਦੀ/ਹਿੰਦੁਸਤਾਨੀ/ਉਰਦੂ ਫ਼ਿਲਮਾਂ ਦੇ ਉਸ ਸੰਸਾਰ ਦੀ ਖਿੜਕੀ ਖੋਲ੍ਹਦੀ ਹੈ ਜਦੋਂ ਆਮ ਵਿਅਕਤੀ ਦਾ ਜੀਵਨ ਮਾਅਨੇਖੇਜ਼ ਹੁੰਦਾ ਸੀ, ਜ਼ਿੰਦਗੀ ਮਨੁੱਖੀ ਰਫ਼ਤਾਰ ਨਾਲ ਚਲਦੀ ਸੀ, ਅਸਾਂ ਅਜੇ ਸੋਸ਼ਲ ਮੀਡਿਆ ਦੀ ਸਪੀਡ ਨਾਲ ਨਫ਼ਰਤ ਕਰਨਾ ਨਹੀਂ ਸੀ ਸਿੱਖਿਆ।

ਪੰਜ ਅਗਸਤ ਦੀ ਟੀਵੀ ਉੱਤੇ ਨਿਰੰਤਰ ਚੱਲ ਰਹੀ ਪ੍ਰਭੂ ਦੀ ਲੀਲ੍ਹਾ ਵਾਲੀ ਰੰਗੀਨੀ ਵਿੱਚ ਡੁੱਬੇ ਸਾਡੇ ਵਿੱਚੋਂ ਬਹੁਤ ਸਾਰੇ ਸ਼ਾਇਦ ਅਜੇ ਇਹ ਨਾ ਸਮਝ ਸਕਣ ਕਿ ਸਾਦੀਆ ਦੇ ਜਾਣ ਵਿੱਚ ਸਾਡਾ ਕੀ ਗਵਾਚ ਗਿਆ ਹੈ ਪਰ ਜਦੋਂ ਕਦੀ ਹੋਸ਼ ਆਇਆ ਤਾਂ ਅਸੀਂ ਯਾਦ ਕਰਾਂਗੇ ਕਿ ਐਸੇ ਵੀ ਕੁਝ ਲੋਕ ਹੁੰਦੇ ਸਨ….ਇਕ ਸਾਦੀਆ ਦੇਹਲਵੀ ਹੁੰਦੀ ਸੀ…ਯੇਹ ਉਨ ਦਿਨੋਂ ਕੀ ਬਾਤ ਹੈ….

Sadia
Sadia, in her mother’s lap, her brother Yunus in the lap of their father, Yunus Dehlvi.
Team PT

Team PT

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment.

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024